Khush Bandeya Nu (Video Oficial) | Satinder Sartaaj | Liberation EP | Canción Punjabi 2026
Satinder Sartaaj
Este vídeo ha sido tendencia en Canadá y Australia
#satindersartaaj #khushbandeyanu #liberation
Presenting the Punjabi Song “Khush Bandeya Nu" from An Audio EP ”ਖ਼ੁਦ-ਮੁਖਤਾਰੀ Liberation” by Satinder Sartaaj.
Enjoy and stay connected with us and Subscribe to our channel 👉https://www.youtube.com/@Satinder-Sartaaj
Khush Bandeya Nu
⭐️ Credits ⭐️
➟ Song: Khush Bandeya Nu
➟ Singer/Lyrics & Composer: Satinder Sartaaj
➟ Music: Black Virus
➟ Project By: Harmandeep Singh
➟ Mix/Master: Sameer Charegaonkar
➟ Youtube Management: Pixilar Studios
➟ Video By: Pixilar Studios Team
ਖ਼ੁਸ਼ ਬੰਦਿਆਂ ਨੂੰ…
To the Truly Happy Ones…
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ !
ਆਹ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ,
ਤਾਂ ਵੀ ਆਖਦੇ ਰਹਿੰਦੇ ਕਿ ਲੇਖ ਹੀ ਖ਼ਰਾਬ ਨੇ !
You have not yet met the truly happy ones;
Those you have met, are only the successful.l once !
leave the needs aside even the dreams are fulfilled ; Yet they always mourn about their fate !
ਜਿਨ੍ਹਾਂ ਖ਼ੑ੍ਵਾਬਾਂ ਤੇ ਹਕ਼ੀਕ਼ਤਾਂ ‘ਚ ਵਾਕ਼ਿਫ਼ੀ ਵਧਾਈ !
ਜਿਨ੍ਹਾਂ ਖ਼ੑ੍ਵਾਹਿਸ਼ਾਂ ਤੇ ਲੋੜਾਂ ਵਿੱਚ ਸੁਲ੍ਹਾ ਕਰਵਾਈ !
ਜਿਹਨੂੰ ਆਪਣੇ ਹੀ ਅੰਦਰੋਂ ਖ਼ੁਮਾਰੀ ਲੱਭ ਆਈ
ਓਹਤੋਂ ਨਸ਼ੇ ਦਾ ਹੁਨਰ ਸਿੱਖਿਆ ਸ਼ਰਾਬ ਨੇ !
Those who reconciled dreams with reality,
Who made peace between desires & necessities!
Who discovered ecstasy within themselves—
From them, even wine learned the art of being the intoxication !
ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ !
ਨਿੱਕੇ-ਮੋਟੇ ਦੁੱਖਾਂ ਨੂੰ ਵੀ ਆ’ਜੂ ਟਾਲਣਾ ਉਦੋਂ ਹੀ !
ਜਦੋਂ ਆਪ ਜ਼ੋਰ ਲਾ ਕੇ ਕੀਤਾ ਚਾਨਣਾ ਉਦੋਂ ਹੀ ;
ਪਤਾ ਲੱਗੂ ਸਾਡੇ ਲਈ ਜੋ ਕੀਤਾ ਆਫ਼ਤਾਬ ਨੇ !
When one learns to enjoy every moment, only then ; They learn to avoid the small sorrows !
When one creates light through one’s own effort, only then does one understand what the Sun truly does for us !!
ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ !
ਹਾਲੇ ਚਾਬੀਆਂ ਗੁਆਉਣੀਆਂ ਤੇ ਤਾ’ਲੇ ਚਮਕਾਉਣੇ !
ਫੇਰ ਪਿਛਲੀਆਂ ਬਾਰੀਆਂ ‘ਚੋਂ ਦਾਖ਼ਲੇ ਕਰਾਉਣੇ ;
ਏਹੋ ਸਾਰੇ ਹੀ ਤਮਾਸ਼ੇ ਬੜੇ ਲਾ-ਜਵਾਬ ਨੇ !
Life still has many lessons left to teach;
Keys are yet to be lost & locks yet to be more teasing for that !
Entries must again be made through the back doors !
All these spectacles are remarkably wondrous !
ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲ਼ਾ !
ਹੋਇਆ ਦੇਰ ਨਾ’ ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲ਼ਾ !
ਤਕ਼ਦੀਰਾਂ ਨਾਲ਼ ਜੰਗ ਘਮਾਸਾਨ ਹੋਣ ਵਾਲ਼ਾ ;
ਐਸੇ ਆਲਮ ਵੀ ਅੱਗੇ ਬੜੇ ਬੇ-ਹਿਸਾਬ ਨੇ !
Whatever is to come will come as a surprise !
If it comes late, it will bring a little anxiety !
There will be fierce battles with destiny !
Such phases too are countless in coming life !
ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨੀ ਹੁੰਦੇ !
ਜਦੋਂ ਪਤਾ ਲੱਗ ਜਾਂਦਾ ਓਦੋਂ ਪਾਪ ਵੀ ਨੀ ਹੁੰਦੇ !
ਜਿਹੜੇ ਕੰਮ ਰੱਬ ਕੋਲ਼ੋਂ ਕਹਿੰਦੇ ਆਪ ਵੀ ਨੀ ਹੁੰਦੇ ;
ਓਹੀ ਕਰਨੇ ਹੁੰਦੇ ਨੇ ਬਾਂਸੁਰੀ-ਰਬਾਬ ਨੇ !
Such matters are never fully published, it seems !
When it is realised then no one commit sins consciously !
The tasks which are even hard for the God Himself ; Those are the very tasks performed by the Divine Flute & the Rabab !!
ਕਿਤੇ ਬੇੜੀਆਂ ਪੁਚਾਵੋ ਕਿਤੇ ਪੁਲ਼ ਬਣਵਾਈਏ !
ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ !
ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲ਼ਾ ਗਾਈਏ !
ਓ ਤਸੱਲੀ ਦੇਣ ਵਾਲ਼ੇ ਏਹੀ ਤਾਂ ਸਵਾਬ ਨੇ !
We must send the boats to cross the river !
Somewhere we must build bridges !
Somewhere we sow shade, somewhere we must send the warmth in the harsh cold !
O Sartaaj, sing songs that create communion ;
This, indeed, is true virtue to offer consolation !!
Follow Us On
Youtube: https://www.youtube.com/@Satinder-Sartaaj
Instagram: https://www.instagram.com/SatinderSartaaj
Facebook: https://www.facebook.com/SatinderSartaaj
Enjoy & Stay Connected With us !
Compartir vídeo
¿Te gusta Khush Bandeya Nu (Video Oficial) | Satinder Sartaaj | Liberation EP | Canción Punjabi 2026? Compártela con tu gente...
Playlist

Cleveland Guardians en Detroit Tigers
FS1
Novedad
A veces, el tamaño importa
HGTV
Novedad
El programa de Rachel Maddow
MSNBC
Novedad
La fiesta en el jardín
Bravo
Novedad
Jesse Watters Primetime
FOX News
Novedad
Anderson Cooper 360
CNN
Novedad
Deadline: White House
MSNBC
Novedad
Informe Especial con Bret Baier
FOX News
Novedad
La cobertura del clima severo del 18 de mayo de 2026, tal como ocurrió..
Ryan Hall, Y'all
Novedad
The Five
FOX News
Novedad
El programa de Will Cain
FOX News
Novedad
America Reports
FOX News
Novedad
America Reports
FOX News
Novedad
Outnumbered
FOX News
Novedad
Me volví adicto a este juego..
CaseOh
Novedad
